ਪਤਾ ਨਹੀ ਕਿੰਨੇ ਕੋ ਟੱਰਕ ਵਾਲੇ ਵੀਰਾ ਦਾ ਰੋਜਗਾਰ ਮਾਰਿਆ ਜਾਣਾ , ਤਕਨੀਕ ਕਦੇ ਕਦੇ ਨੁਕਸਨ ਵੀ ਕਰਦੀ ਹੈਂ ਅਮਰੀਕਾ ਵਾਲਿਓ ਸਾਵਧਾਨ !!! ਹੁਣ ਇੱਕ ਡਰਾਵਰ ਘਟੋ ਘੱਟ ਦੋ-ਤਿੰਨ ਟੱਰਕ ਚਲਿਆ ਕਰੁ ....