Surprise Me!

reply to Ranjit Singh Dhadriawale

2015-11-12 6 Dailymotion

ਖਾਲਸਾ ਜੀਉ
ਭਾਈ ਰਣਜੀਤ ਸਿੰਘ ਢੱਢਰੀਆ ਤੇ ਪੰਥਪਰੀਤ ਸਿੰਘ ਇਸੇ ਕੰਮ ਬਾਰੇ ਸਰਬੱਤ ਖਾਲਸਾ ਸੰਮੇਲਨ ਬਾਹਰ ਰੱਖੇ ਗਏ ਸਨ ਕਿ ਪਿਛੋ ਸਿੱਖ ਸੰਗਤਾ ਦੇ ਹੱੜ ਲਿਆ ਦੇ
ਹੁੱ ਣ ਜਾਗੋ ਜਾਗੋ ਜਾਗੋ...........
ਤੁਹਾਨੂੰ ੨੪ ਘੰਟਿਆ ਵਿਚ ਹੀ ਸੰਗਤਾ ਬਿਨਾ ਤਸ਼ੱਦਤ ਦੇ ਛੁਡਵਾ ਲਿਆ
ਅੱਜ ਤੁਸੀ ਕਿਸੇ ਵੀ ਕਾਰਣ ਢਿਲ ਕਰ ਦਿਤੀ ਤਾ ਸਿਖ ਦੀਆ ਨਜਰਾਂ ਵਿੱਚ ਹਮੇਸ਼ਾ ਲਈ ਕੜੁੱਤਣ ਬਣੋ ਰਹੋਗੇ
ਆਪਾ ਸਰੀਰਕ ਮੌਤ ਨਹੀ ਜਮੀਰ ਨੂੰ ਭੈਅ ਤੋ ਮੁਕਤ ਕਰਵਾਉਣਾ ਹੈ ਜੋ ਸੱਚਖੰਡ ਵਿਚੱ ਟਕਾਓ ਕਰ ਸਕੇ।

Buy Now on CodeCanyon