ਹੁਣ ਪੁਲਸ ਵਲੋ ਮੇਰੇ ਸਹੁਰਾ ਪਰਵਾਰ ਨੂੰ ਥਾਣੇ ਬੁਲਾ ਕੇ ਤੰਗ ਕੀਤਾ ਜਾ ਰਿਹਾ ਏ, ਤੇ ਮੈਨੂ ਠਾਣੇ ਚੋ ਫ਼ੋਨ ਕਰਕੇ ਧਮਕਾਇਆ ਜਾ ਰਿਹਾ ਹੈ ਵੀ ਆਪਣਾ ਖਾਤਾ ਬੰਦ ਕਰ ਦੇ ਨਹੀ ਤੇ ਤਰੀਕੇ ਦੂਜੇ ਵੀ ਨੇ ,
ਪ੍ਰੇਮ ਸਿੰਘ ਨਾਮ ਦਾ ਮੁਲਾਜਮ ਮੇਰੇ ਸਾਲਾ ਸਾਬ ਜਗਦੀਪ ਸਿੰਘ ਨੂ ਫੜ ਕੇ ਲੈ ਗਿਆ ਇਹ ਕਹਿ ਕੇ ਕਿ IG ਪਰਮਰਜਾਜ ਸਿੰਘ ਉਮਰਾਨੰਗਲ ਕੋਲ ਜਗਦੀਪ ਨੂੰ ਲੁਧਿਆਣੇ ਪੇਸ਼ ਕਰਨਾ , ਤੇ ਜਗਦੀਪ ਦਾ ਫੋਨ ਬੰਦ ਆ ਰਿਹਾ ,
ਮੈਨੂੰ ਇਸ +917837997154 ਤੋ ਫੋਨ ਆਇਆ ਸੀ , ਜੋ ਕਿਸੇ ਸੋਨੀ ਭੁੱਲਰ ਦਾ ਨੰਬਰ ਹੈਂ , ਜਗਦੀਪ ਨੇ ਗੱਲ ਕੀਤੀ ਸੀ ਇਸ ਨੰਬਰ ਤੋਂ ਤੇ ਕਿਹਾ ਸੀ , ਵੀ ਭਾਜੀ ਤੁਸੀਂ ਆਪਣਾ ਫ਼ੇਸਬੂਕ ਖਾਤਾ ਬੰਦ ਕਰ ਦਿਓ ਕਿਓ ਪੰਗਾ ਲੇਂਦੇ ਹੋ ਸਰਕਾਰ ਨਾਲ ਕੀ ਮਿਲਦਾ? , ਇਹ ਸ਼ਬ ਉਸਦੇ ਨੇ ਨਹੀ ਸਨ ਜਿਵੇ ਕੋਈ ਪਿੱਛੋ ਕੋਈ ਉਸ ਤੋਂ ਕਹਾ ਰਿਹਾ ਹੋਵੇ ਫੇਰ ਅਚਾਨਕ ਫੋਨ ਕਟਿਆ ਗਿਆ .......
** ਦੋਸਤੋ ਜੇ ਅਸੀੰ ਪੰਜਾਬ ਤੁਹਾਡੇ ਕੋਲੋ ਪੈਸੇ ਇਕੱਠੇ ਕਰਕੇ ਭੇਜਦੇ ਹਾੰ ਤਾ
ਸਾਡੇ ਕੋਲ ਆਏ ਹੋਏ ਇਕ ਇਕ ਡਾਲਰ ਤੇ ਗਏ ਹੋਏ ਇਕ ਪੈਸੇ ਦਾ ਹਿਸਾਬ ਹੈ!!!!
ਇਕ ਪੁਲਸ ਨਜਾਇਜ ਮੁੰਡੇ ਸ਼ਹੀਦ ਕਰ ਰਹੀ ਏ ਤੇ ਦੂਸਰਾ ਸਾਡੇ ਪਰਵਾਰਾ ਨੂੰ ਪਰੇਸ਼ਾਨ ਪਰ ਪੁਲਸ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਹੁਣ 1982 ਨਹੀੰ 2015 ਏ....!!!
*** ਹੁਣ ਲੋਕ ਸਿਰਫ਼ PTC ਹੀ ਨਹੀੰ ਦੇਖਦੇ...
ਦੁਨੀਆ ਜਾਗ ਰਹੀੰ ਆ
ਹੁਣ ਏਵੇ ਧੱਕੇ ਨਹੀੰ ਚਲਣੇ.....!!!
ਵਲੋ ਜੋਧਬੀਰ ਸਿੰਘ
ਰਘਬੀਰ ਸਿੰਘ ਭਰੋਵਾਲ