Shocking revelations : Confessions of A Killer Cop (Episode – 5)
ਰਾਜੋਆਣਾ ਨੇ ਮੈਨੂੰ ਚਿੱਠੀ ਲਿਖੀ ਸੀ ਕਿ ਮੈਨੂੰ ਆ ਕਿ ਮਿਲ
ਰਾਜੋਆਣਾ ਬਹੁਤ ਸੱਚਾ ਇਨਸਾਨ - ਪਿੰਕੀ ਕੈਟ
ਰਾਜੋਆਣਾ ਚਾਹੁੰਦਾ ਸੀ ਹਵਾਰੇ ਹੁਣੀ ਵਕੀਲ ਨਾਂ ਕਰਨ - ਪਿੰਕੀ
ਪੁਲਿਸ ਨੇ ਬਦਨਾਮੀ ਤੋਂ ਡਰਦਿਆਂ RDX ਦੇ ਲੱਡੂ ਬਣਾ ਲਏ
ਜਿਨ੍ਹਾਂ ਦਾ ਖਾਂੜਕੂਵਾਦ ਨਾਲ ਕੋਈ ਸੰਬੰਧ ਨਹੀਂ ਸੀ ਉਨ੍ਹਾਂ ਨੂੰ ਵੀ ਝੂਠੇ ਮੁਕਾਬਲਿਆਂ ਮਾਰਿਆ ਗਿਆ
ਦੇਖੋ ਕਿਸ ਤਰ੍ਹਾਂ ਝੂਠ ਘੜਦੀ ਪੁਲਿਸ- ਪੁਲਿਸ ਦੇ ਆਪਣੇ ਕੈਟਾਂ ਦੀ ਜ਼ੁਬਾਨੀ