ਹਰਿਆਣੇ ਚ ਕੁਝ ਦਿਨ ਪਹਿਲਾਂ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਸੈਕੜੇ ਘਟਨਾਵਾਂ ਮਾਨਵਤਾ ਦੇ ਨਾਮ ਤੇ ਕਲੰਕਿਤ ਲੋਕਾਂ ਵਲੋ ਕੀਤੀਆਂ ਗਈਆਂ,ਜਿਸ ਦੋਰਾਨ ਉਹ ਲੋਕ ਮਨੁੱਖੀ ਕਦਰਾਂ ਕੀਮਤਾਂ ਤੋ ਗਿਰ ਅੋਰਤਾਂ, ਬੱਚੀਆਂ ਤੱਕ ਦਾ ਸ਼ੋਸਣ ਕਰਦੇ ਨਜਰ ਆਏ<br />हरियाणा के सोनीपत में जो हुआ वो कितना भयंकर था उसे ब्यान करते हुए हरियाणा न्यूज की एंकर प्रतिमा दत्ता का गला भी रूंध गया । क्या सच में यही है " माहरा हरियाणा
