ਭਾਰਤ ਵਿੱਚ ਸਾਢੇ 6 ਕਰੋੜ ਲੋਕ ਹਨ ਡਾਈਬਟੀਜ਼ ਦੀ ਬਿਮਾਰੀ ਤੋਂ ਪੀੜਤ, 7 ਕਰੋੜ ਲੋਕ ਡਾਇਬਟੀਜ਼ ਦੀ ਮੁਢਲੀ ਸਟੇਜ 'ਤੇ। ਇਸ ਖਤਰਨਾਕ ਬਿਮਾਰੀ ਕਾਰਨ ਦੁਨੀਆ ਅੰਦਰ ਹਰ 7 ਸੈਕਿੰਟ ਵਿੱਚ ਹੁੰਦੀ ਹੈ ਇੱਕ ਮੌਤ। ਡਾਇਬਟੀਜ਼ ਦੇ ਕਾਰਨ, ਪ੍ਰਭਾਵ ਤੇ ਇਲਾਜ, ਜਾਣੋ ਪੀਜੀਆਈ ਦੇ ਐਂਡੋਕਰਾਈਨੋਲਜੀ ਵਿਭਾਗ ਦੇ ਮੁਖੀ ਡਾਕਟਰ ਅਨਿਲ ਭੰਸਾਲੀ ਤੋਂ।