Another child kidnapped from Golden Temple premises with in one month<br />ਦਰਬਾਰ ਸਾਹਿਬ ਤੋਂ 5 ਸਾਲਾਂ ਦਾ ਬੱਚਾ ਅਗਵਾ। ਬੱਚੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ। ਪੁਲਿਸ ਨੇ CCTV ਦੀ ਤਸਵੀਰ ਕੀਤੀ ਜਾਰੀ। ਤਸਵੀਰ 'ਚ ਔਰਤ ਨਾਲ ਜਾਂਦਾ ਵਿਖਿਆ ਬੱਚਾ