ਪੁੱਤ ਬਣ ਕੇ ਕਮਾਊਂ ਘਰ ਤੇਰੇ, ਚਿੱਤ ਨਾ ਡੁਲਾਈਂ ਬਾਬਲਾ। 21 ਸਾਲਾ ਮੁਟਿਆਰ ਗੰਨੇ ਦਾ ਜੂਸ ਵੇਚਣ ਨੂੰ ਮਜ਼ਬੂਰ। ਸੰਗਰੂਰ ਦੇ ਪਿੰਡ ਬੀਰ ਕਲਾਂ ਦੀ ਵਸਨੀਕ ਹੁਸਨ ਕੌਰ<br />21 Year old girl selling sugarcane juice in Sangrur. Going to discontinue her study.