ਅੰਮ੍ਰਿਤਸਰ: CPS ਨਵਜੋਤ ਕੌਰ ਸਿੱਧੂ ਬੈਠੀ ਮਰਨ ਵਰਤ 'ਤੇ<br />ਸ਼ਹਿਰ ਦੇ ਭੰਡਾਰੀ ਪੁੱਲ 'ਤੇ ਬੈਠੀ ਧਰਨੇ 'ਤੇ<br />ਇਲਕੇ ਦੇ ਵਿਕਾਸ ਕਾਰਜਾਂ ਲਈ ਫੰਡ ਨਾ ਮਿਲਣ 'ਤੇ ਖਫਾ<br />ਅਕਾਲੀ ਦਲ ਨੂੰ ਗਠਜੋੜ ਦੀ ਕਦਰ ਕਰਨੀ ਚਾਹੀਦੀ ਹੈ- ਸਿੱਧੂ<br />CM ਬਾਦਲ ਦੇ ਭਰੋਸੇ ਤੋਂ ਬਾਅਦ ਵੀ ਬੈਠੀ ਧਰਨੇ 'ਤੇ