Water level of Satluj river haunting border area residents
ਸਤਲੁਜ ਦਰਿਆ 'ਚ ਵਧੇ ਪਾਣੀ ਕਾਰਨ ਬਰਬਾਦੀ ਦੀਆਂ ਤਸਵੀਰਾਂ
ਫਿਰੋਜ਼ਪੁਰ: ਕਈ ਏਕੜ ਫਸਲਾਂ ਬਰਬਾਦ, ਦਰਜਨਾਂ ਪਿੰਡਾਂ ਦਾ ਜ਼ਿਲ੍ਹੇ ਤੋਂ ਸੰਪਰਕ ਟੁੱਟਿਆ
BSF ਦੀਆਂ 4 ਨਿਗਰਾਨ ਪੋਸਟਾਂ ਤੇ ਕੰਡਿਆਲੀ ਤਾਰ ਡੁੱਬੀ
ਭਾਖੜਾ ਤੇ ਪੌਂਗ ਡੈਮਾਂ 'ਚੋਂ ਛੱਡਿਆ ਗਿਆ ਪਾਣੀ ਬਣਿਆ ਆਫਤ
ਪਿੰਡ ਗੱਟੀ ਰਾਜੋਕੇ ਦੀ ਪੁਲੀ ਟੁੱਟਣ ਨਾਲ ਤਿੰਨ ਪਿੰਡਾਂ ਦਾ ਸੰਪਰਕ ਟੁਟਿਆ
50 ਤੋਂ ਵੱਧ ਪਿੰਡਾਂ ਦੇ ਲੋਕ ਵੀ ਪ੍ਰਭਾਵਿਤ