Jalandhar: Man killed wife brutally
ਜਲੰਧਰ: ਪਤੀ ਨੇ ਅਧਿਆਪਕ ਪਤਨੀ ਦਾ ਕੀਤਾ ਕਤਲ
ਚਾਕੂਆਂ ਨਾਲ ਕੀਤੇ 8 ਵਾਰ, ਮੌਕੇ 'ਤੇ ਮੌਤ
ਜਲੰਧਰ ਦੇ ਰਾਜ ਨਗਰ ਦੀ ਘਟਨਾ
ਮ੍ਰਿਤਕ ਗੀਤਾ ਕੋਲੋਂ ਪੈਸਿਆਂ ਦੀ ਮੰਗ ਦਾ ਇਲਜ਼ਾਮ
ਦੋਹਾਂ ਦਾ ਇੱਕ 9 ਸਾਲ ਦਾ ਬੇਟਾ ਵੀ ਹੈ
ਵਪਾਰ 'ਚ ਘਾਟਾ ਪੈਣ ਤੋਂ ਬਾਅਦ ਪੈਸਿਆਂ ਦੀ ਮੰਗ- ਮਾਪੇ