ਆਹ ਅਕਾਲੀ ਭਗਵੰਤ ਮਾਨ ਦਾ ਪੁਤਲਾ ਸਾੜਨ ਵੇਲੇ ਕੀ ਕਹਿ ਗਏ

ਵਰਕਰ-ਰੈਂਟਲ ਕੰਪਨੀਆਂ ਨੂੰ ਚਾਹੀਦਾ ਕਿ ਧਰਨਿਆਂ-ਮੁਜਾਹਰਿਆਂ 'ਚ ਬੰਦੇ ਪੂਰੇ ਟਰੇਂਡ ਕਰਕੇ ਭੇਜਣ। ਵੱਖ-ਵੱਖ ਪਾਰਟੀਆਂ ਲਈ ਵੱਖ-ਵੱਖ ਬੰਦੇ ਰੱਖਣ ਵਰਨਾ ਰੀਮਿਕਸ ਹੋ ਜਾਂਦਾ ਕੰਮ!
ਦਲ-ਬਦਲੂਆਂ ਨੂੰ ਮਾਇਕ ਨਾ ਦਿੱਤਾ ਜਾਵੇ, ਪੁਰਾਣੀ ਸੀ. ਡੀ. ਚੱਲ ਸਕਦੀ।
ਜਦੋਂ ਲੈਅ ਬਣੀ ਹੋਵੇ, ਓਦੋਂ ਪਤਾ ਨੀ ਲਗਦਾ ਕਿ ਕਿਹਦੀ ਜ਼ਿੰਦਾਬਾਦ ਕਰਨੀ ਤੇ ਕਿਹਦੀ ਮੁਰਦਾਬਾਦ ਕਰਨੀ