ਟਰਲਕ ਗੁਰਦਵਾਰਾ ਸਾਹਿਬ ਵਿੱਚ ਗਰੇਵਾਲ਼ ਗਰੁਪ ਵੱਲੋਂ ਇਕ ਹੋਰ ਸ਼ਰਮਨਾਇਕ ਕਾਰਾ<br /><br />ਟਰਲਕ ਦੇ ਅਸੰਬਲੀ ਦੀਆ ਵੋਟਾਂ ਵਿਚੋ ਚੋਥੇ ਨੰਬਰ ਤੇ ਰਹੇ ਹਰਿੰਦਰ ਗਰੇਵਾਲ਼ ਦੇ ਗਰੁਪ ਦੀ ਐਤਵਾਰ ਦੇ ਦਿਵਾਨ ਸੁਰੂ ਹੌਣ ਸਮੈਂ ਬੀਬੀ ਦਰਸ਼ਨ ਕੌਰ w/o ਸਰਵਣ ਸਿੰਘ (ਸਾਬਕਾ ਸੈਕਟਰੀ) ਗੋਲਕ ਉੱਪਰੋ ਪੈਸੇ ਚੋਰੀ ਕਰਦੀ ਕੈਮਰੇ ਵਿੱਚ ਕੈਦ ਹੋ ਗਈ ਤੇ ਉਹਨਾ ਨੂੰ ਚੌਰ ਕਰ ਰਹੇ ਸਿੰਘ ਨੇ ਵੀ ਦੇਖ ਲਿਆ। ਤੁਸੀ ਦੇਖ ਸਕਦੇ ਹੋ ਕਿ ਉਹਨਾ ਭੁਲੇਖਾ ਪਾਉਣ ਲਈ ਜੋ ਨੋਟ ਗੋਲਕ ਤੇ ਰੱਖਿਆ ਸੀ ਅਖੀਰ ਵਿੱਚ ਉਹ ਵੀ ਚੁੱਕ ਲਿਆ।ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਹੈ। ਕੇਸ ਨੰਬਰ 0116007283 ਟਰਲਕ ਪੁਲਿਸ।<br />
