ਬੀਬੀਆਂ ਦਾ ਕਹਿਣਾ ਕਿ ਜੋ ਪੰਜਾਬ ਵਿੱਚ ਕਿਸਾਨ ਤੇ ਲੋਕਾਂ ਦੇ ਪੁੱਤ ਮਰ ਰਹੇ ਆ ਉਹਨਾ ਦੀਆਂ ਵੀ ਫਿਲਮਾਂ ਦਿਖਾਓ ।<br />ਬਾਦਲ ਦੀਆਂ ਵਿਕਾਸ ਫਿਲਮਾਂ ਦਿਖਾਉਣ ਵਾਲੀਆਂ ਬੱਸਾਂ ਹੁਣ ਅੌਰਤਾਂ ਵੀ ਘੇਰਨ ਲੱਗੀਆਂ ਤੇ ਸਾਡੀ ਪੁਲਿਸ ਬਾਦਲ ਦੀਆਂ ਬੱਸਾਂ ਦੀ ਰਾਖੀ ਕਰਨ ਲਈ ਝੱਟ ਆ ਜਾਂਦੀ ਆ ।<br />