Sanjay Singh on Nabha jail Incident
2016-11-27 4 Dailymotion
"ਜੇਕਰ ਪਾਕਿਸਤਾਨ ਸਾਡੀ ਸੀਮਾ ਦੇ 250 ਕਿ.ਮੀ. ਅੰਦਰ ਵੜ੍ਹ ਕੇ, ਸਾਡੀ ਸਭ ਤੋਂ ਸਖਤ ਸੁਰੱਖਿਆ ਵਾਲੀ ਜੇਲ੍ਹ 'ਤੇ ਸਰਜੀਕਲ ਸਟਰਾਈਕ ਕਰਵਾ ਕੇ, ਗੈਂਗਸਟਰ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਸਮਰੱਥਾ ਰੱਖਦਾ ਹੈ, ਤਾਂ ਸਾਡੇ 56 ਇੰਚ ਦੇ ਸੀਨੇ ਕੀ ਕਰ ਰਹੇ ਹਨ? - ਸੰਜੈ ਸਿੰਘ