Surprise Me!

।ਪਿਡ ਦੇ ਲੋਕਾਂ ਨੇ ਚੰਗੀ ਸੇਵਾ ਕੀਤੀ। ਪਿੰਡ ਦੀ ਸੱਥ ਚ ਭਾਸਣ ਦਿੰਦੇ ਹੋਏ ਦੀ

2017-01-19 88 Dailymotion

ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੱਧੂ ਪਿੰਡ ਬਹਿਮਣ ਕੌਰ ਸਿੰਘ ਵਿਖੇ ਆਇਆ ਸੀ।ਪਿਡ ਦੇ ਲੋਕਾਂ ਨੇ ਚੰਗੀ ਸੇਵਾ ਕੀਤੀ। ਪਿੰਡ ਦੀ ਸੱਥ ਚ ਭਾਸਣ ਦਿੰਦੇ ਹੋਏ ਜੀਤਮਹਿੰਦਰ ਦੇ ਹੱਥ ਚੋ ਮਾਇਕ ਖੋਹ ਲਿਆ ਗਿਆ ਤੇ ਲੋਕ ਕੁੱਟਣ ਨੂੰ ਤਿਆਰ ਸੀ। ਸਕਿਉਰਟੀ ਹੋਣ ਕਰਕੇ ਟਿੱਡਾ ਜਿਹਾ ਜਾਨ ਬਚਾ ਕੇ ਨਿੱਕਲ ਗਿਆ।।

Buy Now on CodeCanyon