ਨਵਾਂਸ਼ਾਹਿਰ ਨੇੜਲੇ ਪਿੰਡ ਸੜੋਆ ਵਿਖੇ ਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸੀ. ਸੀ. ਟੀ. ਵੀ. ਵਿਚ ਰਿਕਾਰਡ ਹੋਈ; ਚਾਰ ਬੱਚਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ; ਸੰਗਤ ਵੱਲੋਂ ਬੇਅਦਬੀ ਦੀ ਸਾਜਿਸ਼ ਬੇਨਕਾਬ ਕਰਨ ਦੀ ਮੰਗ