ADAMPUR CAR ACCIDENT
2017-02-17 15 Dailymotion
ਜਲੰਧਰ ਦੇ ਆਦਮਪੁਰ ਇਲਾਕੇ 'ਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸੇਵਾ ਸਿੰਘ ਆਪਣੀ ਪਤਨੀ,ਨੂੰਹ ਤੇ ਬੇਟੇ ਨਾਲ ਬੇਗੋਵਾਲ ਤੋਂ ਚੰਡੀਗੜ੍ਹ ਜਾ ਰਿਹਾ ਸੀ,ਕਿ ਅਚਾਨਕ ਇੱਕ ਤੇਲ ਟੈਂਕਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।