ਪੁਲਿਸ ਦੀ ਗ੍ਰਿਫਤ ਚ ਆਏ 2 ਖਾਲਿਸਤਾਨੀ ਸਮਰਥਕਾਂ ਨੇ ਕੀਤਾ ਵੱਡਾ ਖੁਲਾਸਾ <br /> ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਸੀ ਪਾਕਿਸਤਾਨੋਂ ਹਥਿਆਰ <br />ਬੀਤੇ ਕੱਲ ਬੀ ਐਸ ਐਫ ਤੇ ਪੁਲਿਸ ਨੇ ਦੋਵਾਂ ਨੂੰ ਹਥਿਆਰਾਂ ਦੇ ਵੱਡੇ ਜਖ਼ੀਰੇ ਸਮੇਤ ਕੀਤਾ ਸੀ ਗਿਰਫ਼ਤਾਰ Watch 5aabtoday Report