ਸ੍ਰੀ ਹੇਮਕੁੰਟ ਸਾਹਿਬ ਬਾਰੇ ਉੱਡੀ ਅਫਵਾਹ, ਸੰਗਤ ਰਹੇ ਸੁਚੇਤ <br />25 ਮਈ ਤੋਂ ਸ਼ੁਰੂ ਹੋਈ ਯਾਤਰਾ ਚੱਲ ਰਹੀ ਹੈ ਇਕਦਮ ਸਹੀ ਸਲਾਮਤ <br />ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਨੇ ਯਾਤਰੀਆਂ ਦੇ ਫਸੇ ਹੋਣ ਦੀਆ ਖਬਰਾਂ ਦਾ ਕੀਤਾ ਖੰਡਨ Watch 5aabtoday Report