Heroin Smugglar Arrested In amritsar
2017-07-15 48 Dailymotion
ਅੰਮ੍ਰਿਤਸਰ ਚ ਨਾਂਅ ਬਦਲ ਕੇ ਰਹਿ ਰਿਹਾ ਤਸਕਰ ਹੈਰੋਇਨ ਤੇ ਸਾਥੀ ਸਣੇ ਕਾਬੂ <br />ਸੀ ਆਈ ਏ ਸਟਾਫ ਨੇ 25 ਗ੍ਰਾਮ ਹੈਰੋਇਨ ਕੀਤੀ ਬਰਾਮਦ , <br />ਤਰਨਤਾਰਨ ਤੋਂ ਭਗੋੜਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਚ ਕਰ ਰਿਹਾ ਸੀ ਨਸ਼ੇ ਦੀ ਸਪਲਾਈ Watch 5aatoday Report