ਬੱਸ ਡਰਾਈਵਰ ਨੇ ਨਹੀਂ ਦਿੱਤਾ ਰਾਹ , ਕਾਰ ਸਵਾਰ 4 ਨੌਜਵਾਨਾਂ ਨੇ ਮਾਰੀ ਬੱਸ ਰੋਕ ਕੇ ਗੋਲੀ <br />ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਵਾਰੀਆਂ ਲੈ ਕੇ ਜਾ ਰਹੇ ਡਰਾਈਵਰ ਦਾ ਚਿੱਟੇ ਦਿਨ ਕਤਲ <br />ਪੁਲਿਸ ਨੇ ਕਾਰ ਦੇ ਨੰਬਰ ਦੇ ਅਧਾਰ ਤੇ ਸ਼ੁਰੂ ਕੀਤੀ ਦੋਸ਼ੀਆਂ ਦੀ ਤਲਾਸ਼ Watch 5aabtoday Report