ਸ਼੍ਰੋਮਣੀ ਕਮੇਟੀ ਚ ਸਭ ਤੋਂ ਮੋਟੀ ਤਨਖਾਹ ਲੈਣ ਵਾਲੇ ਮੁਖ ਸਕੱਤਰ ਹਰਚਰਨ ਸਿੰਘ ਨੇ ਦਿੱਤਾ ਅਸਤੀਫਾ <br />3 ਸਾਲ ਦੇ ਕੰਟਰੈਕਟ ਤੇ ਆਏ ਹਰਚਰਨ ਸਿੰਘ ਨੂੰ 1 ਸਾਲ 11 ਮਹੀਨੇ ਬਾਅਦ ਹੀ ਛੱਡਣਾ ਪਿਆ ਅਹੁਦਾ <br />ਤਨਖਾਹ ਨੂੰ ਲੈ ਕੇ ਨਿਯੁਕਤੀ ਵੇਲੇ ਵੀ ਪਿਆ ਸੀ ਰੌਲਾ watch 5aabtoday report