ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੁਨਣ ਲਈ ਕੈਪਟਨ ਜਾਣਗੇ ਯੂ ਕੇ <br />ਇੰਡਿਯਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦਿੱਤੀ ਜਾਣਕਾਰੀ <br />ਇੰਡਿਯਨ ਓਵਰਸੀਜ਼ ਤੇ ਸਹੋਤਾ ਵਲੋਂ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਵੀ ਕੀਤਾ ਗਿਆ ਸਨਮਾਨ Watch 5aabtoday Report