ਦੋਸਤੋ ਅੱਜ ਆਹ ਮੁੰਡਾ ਅਪਣੇ ਦੋਸਤਾਂ ਨਾਲ ਫਤਹਿਗੜ੍ਹ ਸਾਹਿਬ ਮੱਥਾ ਟੇਕਣ ਆਇਆ ਸੀ। ਮੱਥਾ ਟੇਕਦੇ ਸਮੇ ਆਹ ਜੋ ਵਿਅਕਤੀ ਜਿਸ ਦੇ ਹੱਥ ਵਿੱਚ ਪੀਲਾ ਪਰਨਾ ਹੈ ਅਤੈ ਥੋੜਾ ਲੰਗੜਾ ਕੇ ਤੁਰਦਾ ਹੈ। ੲਿਸ ਨੇ ੨੨ ਦਾ ਪਰਸ (ਜਿਸ ਵਿੱਚ ਤਕਰੀਬਨ 30,000/- ਰੁਪੲੇ ਸਨ) ਕੱਢ ਲਿਆ ਹੈ ।ੲਿਸ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਕਰ ਦਿਓ ਜੀ