ਹੋਰਾਂ ਦੇ ਗੀਤਾਂ ਦਾ ਮਿਊਜ਼ਿਕ ਚੋਰੀ ਕਰਕੇ ਆਪਣੇ ਨਾਮ ਤੇ ਗੀਤ ਬਣਾਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਦੀਪ ਜੰਡੂ। ਇਹਦੇ ਕੁਝ ਚੋਰੀ ਕੀਤੇ ਮਿਊਜ਼ਿਕ ਵਾਲੇ ਗੀਤਾਂ ਨੂੰ ਇਸ ਵੀਡੀਓ ਵਿਚ ਸਬੂਤਾਂ ਸਹਿਤ ਦਿਖਾਇਆ ਗਿਆ ਹੈ ਤੇ ਨਾਲ ਹੀ ਅਸਲੀ ਮਿਊਜ਼ਿਕ Beats/Songs ਜਿਸਤੋਂ ਇਸਨੇ ਕਾਪੀ ਕੀਤਾ ਉਹ ਵੀ ਦਿਖਾਏ ਗਏ ਹਨ।