ਕੌੜਾ ਸੱਚ - ਜ਼ਰੂਰ ਧਿਆਨ ਦਿਉ
#FreeJaggiNow

ਸਰਜ ਸੰਧੂ ਉਹ ਹੈ ਜਿਸ ਨੇ ਫੇਸਬੁੱਕ ਤੇ ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਦੀ ਜਿੰਮੇਵਾਰੀ ਲਈ ਸੀ
ਅਤੇ ਕਿਹਾ ਸੀ ਕਿ ਇਹ ਕਤਲ ਆਪਸੀ ਰੰਜਿਸ਼ ਕਾਰਨ ਕੀਤਾ ਗਿਆ ਹੈ।ਪੰਜਾਬ ਪੁਲਿਸ ਨੇ ਇਹ ਮਾਮਲਾ ਵੀ ਪਹਿਲਾਂ ਟਾਰਗਟ ਕਿਲਿੰਗ ਨਾਲ ਜੋੜਿਆ ਸੀ॥ਸਰਜ ਸੰਧੂ ਇਨ੍ਹਾ ਦੇ ਘਰ ਬੈਠਾ ਸੀ ਇਨ੍ਹਾਂ ਤੋਂ 5-6 ਮਹੀਨੇ ਫੜ੍ਹ ਨਹੀਂ ਹੋਇਆ ਪਰ ਜਗਤਾਰ ਜੋਹਲ ਨੂੰ ਇਨ੍ਹਾਂ ਨੇ ਬਲੀ ਦਾ ਬੱਕਰਾ ਮਿੰਟਾ ਚ ਬਣਾ ਦਿੱਤਾ..ਅਸਲ ਵਿਚ ਜਿੰਨੇ ਵੀ ਕਤਲ ਹੋਏ ਪੰਜਾਬ ਵਿਚ ਉਹ ਆਪਸੀ ਰੰਜਿਸ਼ ਸੀ ਜਾਂ ਫਿਰ ਹਿੰਦੂ ਨੇਤਾਵਾਂ ਦੀ ਸਰਕਾਰੀ ਸੁਰੱਖਿਆ ਲੈਣ ਦੀ ਲਾਲਸਾ..ਪਰ ਪੰਜਾਬ ਪੁਲਿਸ ਨੇ ਮੈਡਲਾਂ ਦੀ ਭੁੱਖ ਲਈ ਇਸ ਨੂੰ ਟਾਰਗੈਟ ਕਿਲਿੰਗ ਦਾ ਨਾਮ ਦੇ ਕੇ ਸਨਸਨੀਖੇਜ਼ ਬਣਾ ਦਿੱਤਾ
ਵੈਸੇ ਜਾ ਤਾਂ ਹਿੰਦੂ ਸੱਚੀ ਮੂਰਖ ਹਨ ਜਾਂ ਜਾਣਬੁੱਝ ਕੇ ਅਣਜਾਣ ਬਣ ਰਹੇ ਮੂਰਖ ਤੋਂ ਮੂਰਖ ਬੰਦੇ ਨੂੰ ਵੀ ਪਤਾ ਕੇ ਸਰਕਾਰਾ ਇਦਾ ਦੇ ਕੰਮ ਲੋਕਾ ਦਾ ਧਿਆਨ ਅਸਲ ਮੁੱਦਿਆ ਤੋਂ ਭਟਕਾਉਣ ਲਈ ਕਰਦੀਆ ਹਨ।
ਕੈਪਟਨ ਸਰਕਾਰ ਹਰ ਪਾਸਿਉ ਅਸਫਲ ਰਹੀ, ਲੋਕਾਂ ਦਾ ਧਿਆਨ ਭਟਕਾਉਣ ਲਈ ਇਨ੍ਹਾਂ ਨੇ ਟਾਰਗੈਟ
ਕਿਲਿੰਗ ਵਾਲਾ ਸ਼ੋਸ਼ਾ ਛੱਡ ਕੇ ਲੋਕ ਬਿਜ਼ੀ ਕਰ ਦਿੱਤੇ।

ਹਿੰਦੂਤਵੀ ਨੇਤਾਵਾਂ ਨੇ ਵੋਟਾਂ ਅਤੇ ਨੋਟਾਂ ਖਾਤਿਰ ਭੁੱਖਮਰੀ ਬੇਰੁਜ਼ਗਾਰੀ ਦਾ ਸ਼ਿਕਾਰ ਜਨਤਾ ਦੇ ਦਿਮਾਗ ਨੂੰ ਪੁੱਠੇ ਪਾਸੇ ਲਾਉਣ ਲਈ ਬਾਹਰ ਵੱਸਦੇ ਸਿੱਖ ਨੌਜੁਆਨਾਂ ਲਈ ਵੀ ਨਫਰਤ ਪੈਦਾ ਕਰ ਦਿੱਤੀ ਜਿਨ੍ਹਾਂ ਦਾ ਇਨ੍ਹਾਂ ਦੇ ਭੁੱਖਸਤਾਨ ਨਾਲ ਕੋਈ ਲੈਣਾ ਦੇਣਾ ਵੀ ਨਹੀਂ
ਕੈਪਟਨ ਸਰਕਾਰ ਹਰ ਪਾਸਿਉ ਅਸਫਲ ਰਹੀ, ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਝੂਠੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਨ੍ਹਾਂ ਨੇ ਟਾਰਗੈਟ ਕਿਲਿੰਗ ਵਾਲਾ ਸ਼ੋਸ਼ਾ ਛੱਡ ਕੇ ਲੋਕ ਬਿਜ਼ੀ ਕਰ ਦਿੱਤੇ।
ਜਿਨ੍ਹਾ ਨਾਲ ਸਮਾਰਟ ਫੌਨ ਦੇ ਵਾਅਦੇ ਕੀਤੇ ਉਸ ਵਾਅਦੇ ਤੋਂ ਛੁਟਕਾਰਾ ਪਾਉਣ ਲਈ ਸੋਸ਼ਲ ਮੀਡੀਆ ਨੂੰ ਵੀ ਹਊਆ ਬਣਾ ਤਾ ਕਿ ਸੋਸ਼ਲ ਮੀਡੀਆ ਵਾਲੇ ਚੱਕ ਲੈਣੇ, ਤੁਸੀਂ ਸੋਸ਼ਲ ਮੀਡੀਆ ਤੇ ਖਿਲਾਫ ਪ੍ਰਚਾਰ ਕਰਦੇ