ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਕੈਨਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ ਵਿਖੇ ਮਿਲਵੁਡਸ ਗੁਰੂਦਵਾਰਾ ਸਾਹਿਬ ਵਿਚ ਨਤਮਸਤਕ ਹੋਏ ਅਤੇ ਓਹਨਾ ਨਾਲ ਕੈਬਿਨੇਟ ਮਨਿਸਟਰ ਅਮਰਜੀਤ ਸੋਹੀ ਵੀ ਸ਼ਾਮਿਲ ਸਨ !

Today Prime minister of Canada Honourable Justin Trudeau along with cabinet Minister Amarjeet Sohi Visits at Gurudwara millwoods Edmonton.

Gurdwara Millwoods

Live coverage by
Deepak Sondhi