Surprise Me!

ਗਰੀਬਾਂ ਅਨਾਥਾਂ ਦੀ ਮਦਦ ਕਰਣ ਵਾਲੇ ਨੂੰ ਸਰਕਾਰ ਨੇ ਲਾਇਆ 84 ਲੱਖ ਦਾ ਟੈਕਸ

2018-05-18 24 Dailymotion

ਪਿੰਗਲਵਾੜੇ ਵਾਂਗ ਇਹ ਸੰਸਥਾ "ਪ੍ਰਭ ਆਸਰਾ" ਵੀ ਬੇਸਹਾਰਿਆਂ ਦੀ ਮਦਦ ਕਰਦੀ ਹੈ, ਪਹਿਲਾਂ ਆਪਣੇ ਘਰ ਵਿੱਚ ਹੀ ਕੰਮ ਸ਼ੁਰੂ ਕੀਤਾ ਪਰ ਮਰੀਜ਼ ਜਿਆਦਾ ਹੋਣ ਕਾਰਨ ਸੰਗਤਾਂ ਦੇ ਸਹਿਯੋਗ ਨਾਲ ਬਿਲਡਿਗ ਬਣਾਈ ਪਰ ਸਰਕਾਰ ਨੂੰ ਰਾਸ ਨਾ ਆਈ

Buy Now on CodeCanyon