ਅੱਜ ਵਾਪਰੀ ਬੜੀ ਸ਼ਰਮਨਾਕ ਘਟਨਾ ਵਿਚ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਦਫਤਰ ਵਿਚ ਆਪਣੇ ਭਾਣਜੇ ਦਾ ਜਨਮ ਸਰਟੀਫਿਕੇਟ ਬਣਾਉਣ ਆਈ ਇੱਕ ਦਲਿਤ ਲੜਕੀ ਨੂੰ ਇਕੱਲੀ ਦੇਖ ਕੇ ਕਾਂਗਰਸ ਦੀ ਮਹਿਲਾ ਐੱਮ.ਸੀ ਦੇ ਪਤੀ ਤਰਸੇਮ ਸੇਮੀ ਜੋ ਉਸ ਸਮੇਂ ਨਗਰ ਪੰਚਾਇਤ ਪ੍ਰਧਾਨ ਦੇ ਦਫਤਰ ਵਿਚ ਇੱਕਲੇ ਸਨ ਨੇ ਪਿੱਛੋਂ ਜੱਫਾ ਮਾਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।ਉਕਤ ਵੀਡੀਓ ਚ ਆਪਣੀ ਆਪਬੀਤੀ ਸੁਣਾਉਂਦੀ ਲੜਕੀ।