ਸੁਖਦੇਵ ਸਿੰਘ ਭੌਰ ਨੂੰ ਭੇਜਿਆ ਜੇਲ, ਕਿਹਾ - ਮੈਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਗਿਆ
ਦੇਖੋ ਸੁਖਦੇਵ ਸਿੰਘ ਭੋਰ ਦੀ ਕਿਸ ਵੀਡੀਉ ਕਰਕੇ ਉਨ੍ਹਾਂ ਤੇ ਹੋਇਆ ਮਾਮਲਾ ਦਰਜ
ਵੀਡੀਉ ਦੇਖ ਕੇ ਦੱਸੋ ਕੀ ਗ਼ਲਤ ਕਿਹਾ..ਸੱਚ ਬੋਲਣਾ ਗੁਣਾਹ ਆ?
ਸੁਖਦੇਵ ਸਿੰਘ ਭੌਰ ਦੀ ਉਹ ਵੀਡੀਉ ਜਿਸ
ਕਰਕੇ ਉਨ੍ਹਾਂ ਤੇ ਮਾਮਲਾ ਦਰਜ ਹੋਇਆ
ਉੱਦਾ ਯਾਦ ਰਹੇ ਇੱਦਾ ਬਲਾਤਕਾਰੀ ਸਿਰਸੇ ਵਾਲੇ ਦੇ ਚੇਲੇ ਟੱਪਦੇ ਹੁੰਦੇ ਸੀ ਜਦੋਂ ਉਹਦੀ ਪੋਲਾਂ ਖੁਲੱਦੀਆਂ ਹੁੰਦੀਆਂ ਸੀ, ਉਦੋਂ ਵੀ ਧਾਰਮਿਕ ਭਾਵਨਾਵਾਂ ਵਾਲੇ ਕੇਸ ਦਰਜ ਹੁੰਦੇ ਸੀ..ਹੁਣ ਸਾਨੂੰ ਲੱਗਦਾ ਜਿਹੜੇ ਬਾਦਲ ਸਰਕਾਰ ਸੌਰੀ ਸੌਰੀ ਪ੍ਰੇਮੀ ਸਰਕਾਰ ਦੇ ਸਮੇਂ ਤੇ ਜਿਨ੍ਹਾਂ ਲੋਕਾਂ ਤੇ ਧਾਰਮਿਕ ਭਾਵਨਾਵਾਂ ਦੇ ਕੇਸ ਹੁੰਦੇ ਸੀ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਤੇ ਜਿਹੜੇ ਕੇਸ ਕਰਦੇ ਸੀ ਉਨ੍ਹਾਂ ਨੂੰ ਬਲਾਤਕਾਰੀ ਰਾਮ ਰਹੀਮ ਕੋਲ ਭੇਜ ਦੇਣ ਚਾਹੀਦਾ