Surprise Me!

SYL Issue (ਪਾਣੀਆਂ ਦੀ ਵੰਡ) ਦੇ ਰੇੜ੍ਹਕੇ 'ਤੇ ਹੋ ਰਹੀ ਦੋਗਲੀ ਸਿਆਸਤ

2019-02-25 0 Dailymotion

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਦੋਗਲੇਪਣ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਹਰ ਕੋਈ ਆਪਣੀ ਸਿਆਸਤ ਚਮਕਾਉਣ ਵਿੱਚ ਮਸ਼ਰੂਫ ਹੈ। ਕਿਸੇ ਨੂੰ ਪੰਜਾਬ ਦੇ ਪਾਣੀਆਂ ਦੀ ਚਿੰਤਾ ਨਜ਼ਰ ਨਹੀਂ ਆਉਂਦੀ । ਹਰੇਕ ਨੇਤਾ ਆਪਣੇ-ਆਪ ਨੂੰ ਪਾਣੀਆਂ ਦਾ ਰਾਖਾ ਸਾਬਿਤ ਕਰਨ ਵਿੱਚ ਲੱਗਾ ਹੋਇਆ ਹੈ।<br /> ਪੰਜਾਬ ਦੇ ਲੋਕ ਸਭ ਦੇਖ ਰਹੇ ਹਨ....

Buy Now on CodeCanyon