Surprise Me!

ਪੰਜਾਬ ਦੀਆ 17 ਜਥੇਬੰਦੀਆਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਫਾਜਿਲਕਾ ਡੀ ਸੀ ਦਫਤਰ ਅੱਗੇ ਲਗਾਇਆ ਧਰਨਾ

2019-09-04 2 Dailymotion

ਮੁਲਾਜਿਮ ਵਿੰਗ ਪੰਜਾਬ ਦੀਆ 17 ਜਥੇਬੰਦੀਆਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਪੰਜਾਬ ਦੇ ਜ਼ਿਲਾ ਫਾਜਿਲਕਾ ਵਿੱਚ ਡੀ ਸੀ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਿਸ ਵਿੱਚ ਅਕਾਲੀ ਦਲ ਮੁਲਾਜਿਮ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਨਾ ਦੇ ਨਾਲ ਅਣਗਿਣਤ ਮੈਂਬਰ ਮੌਜੂਦ ਸਨ ਜਿਨ੍ਹਾਂ ਵਲੋਂ ਫਾਜਿਲਕਾ ਦੇ ਬਸ ਸਟੈਂਡ ਤੋਂ ਰੋਸ਼ ਪਰਦਰਸ਼ਨ ਕਰਦੇ ਹੋਏ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜੀ ਕੀਤੀ ਗਈ ਅਤੇ ਫਾਜਿਲਕਾ ਦੇ ਡੀ ਸੀ ਨੂੰ ਆਪਣੀਆ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਟਾਇਮ ਲੈਣ ਦਾ ਮੰਗ ਪੱਤਰ ਵੀ ਦਿੱਤਾ ਗਿਆ । <br /><br />ਵਾ / ਔ : - ਪਰਦਰਸ਼ਨ ਕਾਰੀਆਂ ਨੇ ਮੀਡਿਆ ਨਾਲ ਗੱਲਬਾਤ ਕਰਦੇਆ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਕਾਫ਼ੀ ਵਾਅਦੇ ਕੀਤੇ ਸਨ ਜੋ ਹਜੇ ਤੱਕ ਨਿਭਾਏ ਨਹੀਂ ਗਏ ਹਨ ਅਤੇ ਕਰੀਬ 40 ਹਜ਼ਾਰ ਮੁਲਾਜਮਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਅਤੇ ਜੰਜੁਆ ਟੈਕਸ ਦੇ ਤੌਰ ਉੱਤੇ 200 ਰੂਪਏ ਹਰ ਮੁਲਾਜਮ ਤੋਂ ਵਸੂਲੇ ਜਾ ਰਹੇ ਹਨ ਜੋ ਕਿ ਬਿਲਕੁੱਲ ਨਜਾਇਜ਼ ਹਨ ਉਨ੍ਹਾਂ ਵਲੋਂ ਪੰਜਾਬ ਦੀਆ ਸਾਰੀਆਂ ਸੰਘਰਸ਼ ਕਰਣ ਵਾਲੀਆ ਜਥੇਬੰਦੀਆਂ ਨੂੰ ਆਪਣੇ ਨਾਲ ਮਿਲਕੇ ਸਰਕਾਰ ਦੇ ਵਿਰੁੱਧ ਇੱਕਜੁਟ ਹੋਕੇ ਅਵਾਜ ਚੁੱਕਣ ਦੀ ਮੰਗ ਵੀ ਕੀਤੀ ਹੈ ।

Buy Now on CodeCanyon