Surprise Me!

ਛੇਹਰਟਾ ਦੇ ਖੰਡਵਾਲਾ ਇਲਾਕੇ ਵਿਚ ਫਰਨੀਚਰ ਦੀ ਦੁਕਾਨ ਤੇ ਅੱਗ ਲਗੀ ਲੱਖਾਂ ਦਾ ਸਮਾਨ ਜਲ ਕੇ ਰਾਖ

2019-09-11 11 Dailymotion

ਅਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਪੈਂਦੇ ਖੰਡਵਾਲਾ ਏਰੀਆ ਵਿੱਚ ਵਿਰਦੀ ਫਰਨੀਚਰ ਦੀ ਦੁਕਾਨ ਤੇ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਦੁਕਾਨ ਮਾਲਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨ ਦੇ ਮਾਲਿਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜ ਵਜੇ ਦੇ ਕਰੀਬ ਸਾਨੂ ਪਤਾ ਲਗਾ ਕਿ ਸਾਡੀ ਦੁਕਾਨ ਵਿੱਚੋ ਧੁਆਂ ਨਿਕਲ ਰਿਹਾ ਹੈ ਜਦੋ ਅਸੀਂ ਦੁਕਾਨ ਤੇ ਤੇ ਅੰਦਰ ਅੱਗ ਅਸੀਂ ਪੁਲਿਸ ਨੂੰ ਫਾਯਰ ਬਰਗੇਡ ਵੀ ਫੋਨ ਕੀਤਾ ਸੀ ਉਹ ਵੀ ਮੌਕੇ ਤੇ ਆ ਗਏ ਫਿਰ ਵੀ ਸਾਡੇ ਅੰਦਰ ਗੱਦੇ ਤੇ ਬੈਡ ਸੀ ਜਿਹੜੇ ਸੜ ਕੇ ਸਵਾ ਹੋ ਗਏ ਉਨ੍ਹਾਂ ਦੱਸਿਆ ਕਿ ਕਰੀਬ ਸੱਤ ਆਠ ਲੱਖ ਦਾ ਨੁਕਸਾਨ ਹੋ ਗਿਆ ਹੈ<br />ਬਾਈਟ : ਦੁਕਾਨ ਮਲਿਕ ਹਰਜਿੰਦਰ ਸਿੰਘ

Buy Now on CodeCanyon