ਢੱਡਰੀਆਂ ਵਾਲਾ ਅਤੇ ਸਾਥੀ ਹਰਿੰਦਰ ਸਿੰਘ ਦਾ ਯੂ ਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਮੁਕੰਮਲ ਬਾਈਕਾਟ ਦਾ ਫ਼ੈਸਲਾ।<br />ਹਰਿੰਦਰ ਸਿੰਘ ਆਪਦੇ ਅਸਥਾਨ 'ਤੇ ਵੀ ਨਹੀਂ ਕਰ ਸਕੇਗਾ ਪ੍ਰਚਾਰ ਜਾਂ ਡਿਊਟੀ, ਪੁਲੀਸ ਨੇ ਕੀਤਾ BANNED।<br />ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਰਿਪੋਰਟ, ਸੰਗਤ ਵੱਲੋਂ ਸਮਾਜਕ ਬਾਈਕਾਟ ਦੀ ਵੀ ਕੀਤੀ ਅਪੀਲ।