ਸੰਸਾਰ ਪੱਧਰ ਦੇ ਵਿਦਵਾਨ ਡਾ. ਪ੍ਰੀਤਮ ਸਿੰਘ ਆਕਸਫੋਰਡ (ਯੂ. ਕੇ.) ਦੇ ਸੰਤ ਜਰਨੈਲ ਸਿੰਘ, ਖੱਬੇ ਪੱਖੀਆਂ ਅਤੇ ਰੱਬ ਬਾਰੇ ਵਿਚਾਰ।

- ਗੁਰਪ੍ਰੀਤ ਸਿੰਘ ਸਹੋਤਾ

ਕਾਮਰੇਡਾਂ ਨੇ ਆਪਣੀ ਲਹਿਰ ਦੇ ਉਭਾਰ ਦੌਰਾਨ ਕਿਉਂ ਕਿਹਾ ਸੀ ਕਿ ਦਰਬਾਰ ਸਾਹਿਬ ਢਾਹ ਕੇ ਝੋਨਾ ਲਾਇਆ ਜਾਵੇ ? ਆਕਸਫੋਰਡ ਦੇ ਪ੍ਰੋਫ਼ੈਸਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਅਜਿਹਾ ਸਟਾਲਿਨ ਨੇ ਰੂਸ ਵਿਚ ਚਰਚ ਨਾਲ ਕੀਤਾ ਸੀ ।
ਵੀਡੀਓ ਲਈ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦੇ ਧੰਨਵਾਦੀ ਹਾਂ ।