Surprise Me!

S. Dhanna Singh ਮਲਵਈ ਦੀ ਬਹਾਦਰੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫਰਾਖ-ਦਿਲੀ

2020-08-10 1 Dailymotion

ਸ੍ਰ ਧੰਨਾ ਸਿੰਘ ਮਲਵਈ ਦੀ ਬਹਾਦਰੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫਰਾਖ-ਦਿਲੀ।ਇਸ ਵੀਡੀਓ ਵਿੱਚ ਦੱਸਿਆ ਹੈ ਕਿ ਕਿਵੇਂ ਸਿੱਖ ਰਾਜ ਤੋਂ ਆਕੀ ਹੋਏ ਇੱਕ ਨਵਾਬ ਨੂੰ ਧੰਨਾ ਸਿੰਘ ਨੇ ਮਹਾਰਾਜਾ ਸਾਹਿਬ ਕੋਲ ਪੇਸ਼ ਕੀਤਾ ਸੀ ਤੇ ਮਹਾਰਾਜਾ ਸਾਹਿਬ ਨੇ ਉਸ ਨੂੰ ਮੌਤ ਦੀ ਸਜਾ ਦੇਣ ਦੀ ਬਜਾਏ ਜਗੀਰ ਇਨਾਮ ਵਿੱਚ ਦਿੱਤੀ ਸੀ

Buy Now on CodeCanyon