Surprise Me!

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਦਲਿਤ ਭੈਣ ਨੂੰ ਕਿਵੇਂ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇਣਾ ਪਿਆ

2020-10-10 33 Dailymotion

ਕਿੰਨੇ ਸ਼ਰਮ ਦੀ ਗੱਲ ਹੈ ਸਾਡੀਆਂ ਸਰਕਾਰਾਂ ਵਾਸਤੇ ਜਿਹੜੀਆਂ ਮੈਡੀਕਲ ਸੁਵਿਧਾਵਾਂ ਦੇ ਨਾਮ ਤੇ ਵੱਡੀਆਂ ਵੱਡੀਆਂ ਫੜਾਂ ਮਾਰਦੀਆਂ ਫਿਰਦੀਆਂ ਨੇ,<br />ਦੇਖੋ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਦਲਿਤ ਭੈਣ ਨੂੰ ਕਿਵੇਂ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇਣਾ ਪਿਆ<br />ਹੈ ਇਸਦਾ ਕੋਈ ਜਵਾਬ ਪੰਜਾਬ ਦੇ ਹੈਲਥ ਮਿਨਿਸਟਰ ਤੇ ਚੀਫ ਮਿਨਿਸਟਰ ਰਾਜਾ ਸਾਹਿਬ ਕੋਲ???

Buy Now on CodeCanyon