captain amarinder singh aroosa
2021-05-12 783 Dailymotion
ਕੈਪਟਨ ਸਾਹਿਬ ਅਰੂਸਾ ਲਈ ਚੀਕੂ ਤੇ ਸੀਤਾਫ਼ਲ ਦਾ ਪ੍ਰਬੰਧ ਕਰਨ ਜਾਂ ਪੰਜਾਬ ‘ਚ ਕਰੋਨਾ ਕੰਟਰੋਲ ਕਰਨ! <br />ਏਨੀ ਦਿਲਚਸਪੀ ਨਸ਼ੇ ਖਤਮ ਕਰਨ ਤੇ ਬੇਅਦਬੀ ਦੇ ਦੋਸ਼ੀ ਫੜਨ ‘ਚ ਲਈ ਹੁੰਦੀ ਤਾਂ ਮਸਲੇ ਹੱਲ ਹੋਏ ਹੁੰਦੇ।<br />-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ