ਦੀਪ ਸਿੱਧੂ ਨੇ ਇਹੋ-ਜਿਹੇ ਬੰਦਿਆਂ ਤੋਂ ਵੀ ਗਾਲ੍ਹਾਂ ਲੈ ਲਈਆਂ ਜਿਹਨਾਂ ਨੂੰ ਦੁੱਕੀ ਕਲਾਕਾਰ ਵੀ ਕਹਿਣਾ ਇਹਨਾਂ ਨੂੰ ਅਹਿਮੀਅਤ ਦੇਣ ਬਰਾਬਰ ਹੈ। ਲਾਈਵ ਹੋ ਕੇ ਇਸ ਬੰਦੇ ਨੇ ਉਦੋਂ ਦੀਪ ਨੂੰ ਗੰਦੀਆਂ ਗਾਲ੍ਹਾਂ ਤੱਕ ਕੱਢ ਦਿੱਤੀਆਂ।<br />ਦੀਪ ਨੂੰ ਭਾਜਪਾ ਦਾ ਬੰਦਾ ਕਹਿਣ ਵਾਲੇ ਇਸ ਸਨਕੀ ਨੇ ਉਸਦੀ ਮੌਤ ਤੋਂ ਤਿੰਨ ਦਿਨ ਪਹਿਲਾਂ ਭਾਜਪਾ 'ਚ ਸ਼ਮੂਲੀਅਤ ਕੀਤੀ। ਦੀਪ ਦੀ ਮੌਤ ਤੱਕ ਇਹ ਉਸਦੇ ਖਿਲਾਫ ਗੰਦ ਬਕਦਾ ਰਿਹਾ। ਜਦੋਂ ਦੀਪ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਲਈ ਹਮਦਰਦੀ ਜਤਾਉਣ ਲੱਗ ਗਿਆ।<br />ਕੀ ਦੀਪ ਵਰਗੀ ਸਖਸ਼ੀਅਤ ਇਸ ਟੁੱਚੇ ਜਿਹੇ ਬੰਦੇ ਦੀ ਹਮਦਰਦੀ ਦੀ ਮੁਹਤਾਜ਼ ਹੈ?<br />#PacificPunjab
