ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤ<br />ਕੇਸ ਜਿਸ ਵਿਚ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਜਿਸ ਨੇ ਸਕਿਉਰਟੀ ਲੈਣ ਲਈ ਆਪਣੇ ਤੇ ਆਪ ਹੀ ਹਮਲਾ ਕਰਵਾਇਆ ਸੀ <br /> ਜੱਗੀ ਜੋਹਲ ਤੇ ਸ਼ਿਵ ਸੈਨਾ ਦੇ ਇਸ ਨੇਤਾ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ NIA ਵਲੋਂ<br />ਦੇਖੋ ਕਿਵੇਂ ਸ਼ਿਵ ਸੈਨਾ ਵਾਲੇ ਆਪਣੇ ਤੇ ਹਮਲਾ ਕਰਵਾ ਕੇ ਨਾਮ ਸਿੱਖ ਨੌਜੁਆਨਾਂ ਦਾ ਲਾਉਂਦੇ – ਕਿਵੇਂ ਫਸਾਇਆ ਜਾਂਦਾ ਹੈ ਸਿੱਖ ਨੌਜੁਆਨਾਂ ਨੂੰ ਦੇਖੋ<br />Jaggi Johal was granted bail in the attempted murder case of Amit Arora at the Punjab & Haryana High Court.