Surprise Me!

Kejriwal ਦੇ Road Show 'ਚ ਦਿਸੇ ਹਿਮਾਚਲੀ ਲੋਕ ਰੰਗ; ਸ਼ੰਖ ਨਾਲ ਹੋਈ ਰੈਲੀ ਦੀ ਸ਼ੁਰੂਆਤ

2022-04-06 57 Dailymotion

ਕੇਜਲੀਵਾਲ ਤੇ ਭਗਵੰਤ ਮਾਨ ਵੱਲੋਂ ਹਿਮਾਚਲ ਵਿਚ ਆਉਣ ਵਾਲੀਆਂ ਚੋਣਾਂ ਸਬੰਧੀ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਹਿਮਾਚਲ ਦੇ ਲੋਕਾਂ ਵੱਲੋਂ ਵੀ ਆਪਣੀ ਲੋਗ ਨ੍ਰਿਤ ਨਾਟੀ ਪੇਸ਼ ਕੀਤਾ ਗਿਆ। ਇਸ ਦੌਰਾਨ ਸ਼ਹਿਨਾਈਆਂ, ਸ਼ੰਖ, ਨਰ੍ਹ ਸਿੰਘਾ ਆਦਿ ਨਾਲ ਇਸ ਰੈਲੀ ਦੀ ਸ਼ੋਭਾ ਨੂੰ ਵਧਾਇਆ ਗਿਆ। ਇਸ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਦਾ ਮੁਹੱਲਾ ਕਲੀਨਿਕ ਦਾ ਮਾਡਲ ਵੀ ਖਿੱਚ ਦਾ ਕੇਂਦਰ ਰਿਹਾ।

Buy Now on CodeCanyon