MSP Guarantee Week : PM Modi ਦੇ ਨਾਂਅ ਕਿਸਾਨੀਂ ਨੇ ਡੀਸੀ ਮੋਹਾਲੀ ਨੂੰ ਸੌਂਪਿਆ ਮੈਂਮੋਰੈਂਡਮ
2022-04-11 4 Dailymotion
ਦੇਸ਼ਭਰ 'ਚ ਕਿਸਾਨ ਜਥੇਬੰਦੀਆਂ MSP ਗਰੰਟੀ ਵੀਕ ਮਨਾ ਰਹੀਆਂ ਹਨ, ਕਿਸਾਨ ਜਥੇਬੰਦੀਆਂ ਨੇ ਮੋਹਾਲੀ ਡੀਸੀ ਨੂੰ ਪੀਐਮ ਮੋਦੀ ਦੇ ਨਾਂਅ ਮੈਮੋਰੈਂਡਮ ਸੌਂਪਿਆ, ਕਿਸਾਨਾਂ ਦੀ ਮੰਗ ਹੈ ਕਿ MSP ਨੂੰ ਕਾਨੂੰਨੀ ਬਣਾਇਆ ਜਾਵੇ