Surprise Me!

ਦੇਵਘਰ 'ਚ ਚੱਲਿਆ ਰੈਸਕਿਊ ਆਪਰੇਸ਼ਨ ਸਮਾਪਤ; ਜਵਾਨਾਂ ਨੇ ਮੌਤ ਦੀ ਖੱਡ 'ਚੋਂ ਜਿੱਤੀ ਜ਼ਿੰਦਗੀ ਦੀ ਜੰਗ

2022-04-13 14 Dailymotion

ਝਾਰਖੰਡ ਦੇ ਦੇਵਘਰ ਵਿਚ ਲੋਕਾਂ ਨੂੰ ਬਚਾਉਣ ਲਈ ਚੱਲਿਆ ਰੈਸਕਿਊ ਆਪਰੇਸ਼ਨ ਤਕਰੀਬਨ 48 ਘੰਟਿਆਂ ਬਾਅਦ ਸਮਾਪਤ ਹੋ ਗਿਆ। ਇਸ ਆਪਰੇਸ਼ਨ ਵਿਚ ਹਵਾਈ ਫੌਜ NDRF ਤੇ ITBP ਦੀਆਂ ਟੀਮਾਂ ਨੇ ਚਲਾਇਆ ਪਰ ਇਹ ਆਪਰੇਸ਼ਨ ਇੰਨਾ ਆਸਾਨ ਨਹੀਂ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ 50 ਲੋਕ ਸਵਾਰ ਸਨ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਇਸ ਰੈਸਕਿਊ ਦੌਰਾਨ ਇਕ ਜਵਾਨ ਦੇ ਸੱਟੀ ਵੀ ਲੱਗੀ ਹੈ।

Buy Now on CodeCanyon