Surprise Me!

Himachal 'ਚ ਖਿੰਡ ਚੁੱਕੀ ਐ BJP; ਭਾਜਪਾ ਦੇ 30 ਸਾਲ ਪੁਰਾਣੇ ਆਗੂ ਵੀ ਫੜ ਰਹੇ ਨੇ AAP ਦਾ ਪੱਲਾ : Manish Sisodia

2022-04-14 7 Dailymotion

ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿਮਾਚਲ ਵਿਚ ਵਧਦੀ ਪ੍ਰਸਿੱਧੀ ਨੂੰ ਲੈ ਕੇ ਭਾਜਪਾ ਬੌਖਲਾਈ ਹੋਈ ਹੈ। ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਭਾਜਪਾ ਉਨ੍ਹਾਂ ਆਗੂਆਂ ਨੂੰ ਵੀ ਪਾਰਟੀ 'ਚ ਸ਼ਾਮਲ ਕਰ ਰਹੀ ਹੈ ਜਿਨ੍ਹਾਂ ਨੂੰ ਆਪ ਬਾਹਰ ਕੱਢਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇ 30 ਸਾਲ ਪੁਰਾਣੇ ਆਗੂ ਵੀ ਹੁਣ ਆਮ ਆਦਮੀ ਦਾ ਪੱਲਾ ਫੜ ਰਹੇ ਹਨ। ਹਿਮਾਚਲ ਦੇ ਲੋਕ ਵੀ ਪੰਜਾਬ ਦੀ ਤਰ੍ਹਾਂ ਹੁਣ ਬਦਲਾਅ ਚਾਹੁੰਦੇ ਹਨ।

Buy Now on CodeCanyon