Lieutenant general ਮਨੋਜ ਪਾਂਡੇ ਹੋਣਗੇ ਦੇਸ਼ ਦੇ ਅਗਲੇ ਫ਼ੌਜ ਮੁਖੀ @ABP Sanjha
2022-04-18 13 Dailymotion
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। 30 ਅਪ੍ਰੈਲ ਨੂੰ ਮੌਜੂਦਾ ਫੌਜ ਐੱਮਐੱਮ ਨਰਵਾਣੇ ਸੇਵਾ ਮੁਕਤ ਹੋ ਜਾਣਗੇ। ਉਨ੍ਹਾਂ ਤੋਂ ਬਾਅਦ ਮਨੋਜ ਪਾਂਡੇ 29ਵੇਂ ਫੌਜ ਮੁਖੀ ਬਣਨਗੇ।