Surprise Me!

ਜਿੰਪਾ ਦੀ ਕਾਰਵਾਈ ਤੋਂ ਬਾਅਦ Public Reaction; ਚੰਗਾ ਲੱਗਦੈ ਜਦੋਂ ਸਰਕਾਰ ਲੋਕਾਂ ਬਾਰੇ ਸੋਚਦੀ ਐ @ABP Sanjha ​

2022-04-19 3 Dailymotion

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਹਾਲੀ ਡੀਸੀ ਦਫਤਰ ਵਿਖੇ ਅਚਨਚੇਤ ਛਾਪਾ ਮਾਰਿਆ ਗਿਆ ਤੇ ਅਧਿਕਾਰੀਆਂ ਦੀ ਹਾਜ਼ਰੀ ਦਾ ਜਾਇਜ਼ਾ ਲਿਆ ਗਿਆ। ਜਿੰਪਾ ਦੀ ਇਸ ਕਾਰਵਾਈ ਦੀ ਆਮ ਨਾਗਰਿਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੰਗਾ ਲੱਗਦਾ ਹੈ ਜਦੋਂ ਸਰਕਾਰ ਵੀ ਲੋਕਾਂ ਬਾਰੇ ਸੋਚਦੀ ਹੈ। ਮੰਤਰੀਆਂ ਦੀ ਇਸ ਕਾਰਵਾਈ ਨਾਲ ਦਫਤਰਾਂ ਵਿਚ ਆਮ ਲੋਕਾਂ ਦੀ ਵੀ ਆਵਾਜ਼ ਸੁਣੀ ਜਾਵੇਗੀ।

Buy Now on CodeCanyon