Surprise Me!

CLP ਲੀਡਰ Partap Bajwa ਨੇ AAP ਨੂੰ ਕੀਤਾ Open Challenge @ABP Sanjha ​

2022-04-21 1 Dailymotion

ਪੰਜਾਬ ਦੇ ਪਾਣੀਆਂ ਦੇ ਮੁੱਦੇ ਯਾਨੀ SYL ਦੇ ਮੁੱਦੇ 'ਤੇ ਸਿਆਸਤ ਲਗਾਤਾਰ ਭੱਖ ਰਹੀ ਹੈ। ਇਸ 'ਤੇ CLP ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਸਨ ਹਨ, ਉਨ੍ਹਾਂ ਤੋਂ ਸਰਕਾਰ ਬਦਲਦੀ ਜਾਪ ਰਹੀ ਹੈ। ਬਿਜਲੀ ਦੀ ਗਰੰਟੀ 'ਤੇ ਬਾਜਵਾ ਨੇ ਕਿਹਾ ਕਿ ਕੱਲ੍ਹ ਆਪ ਦੇ ਬਿਜਲੀ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਹੁਣ 1 ਕਿਲੋ ਵਾਲਟ ਵਾਲਿਆਂ ਨੂੰ ਹੀ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅੱਗੇ ਜਾ ਕੇ ਪਤਾ ਨਹੀਂ ਆਪਣੇ ਵਾਅਦਿਆਂ ਵਿਚ ਕਿੰਨੇ ਕੁ ਫੇਰਬਦਲ ਕਰੇਗੀ।

Buy Now on CodeCanyon