Surprise Me!

ਕੁਝ ਹੀ ਸਮੇਂ 'ਚ ਇਸ ਸਕੂਲ ਤੋਂ Bhagwant Mann ਸ਼ੁਰੂ ਕਰਨਗੇ ਦਿੱਲੀ ਦੌਰਾ; ਦੇਖੋ ਤਿਆਰੀਆਂ @ABP Sanjha

2022-04-25 0 Dailymotion

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦਿੱਲੀ ਦਾ ਦੌਰਾ ਕੀਤਾ ਜਾਵੇਗਾ। ਮਾਨ ਵੱਲੋਂ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਦਾ ਦੌਰਾ ਕੀਤਾ ਜਾਵੇਗਾ ਤੇ ਦਿੱਲੀ ਮਾਡਲ ਨੂੰ ਪੰਜਾਬ ਵਿਚ ਵੀ ਵਿਕਸਿਤ ਕੀਤਾ ਜਾਵੇਗਾ। ਮਾਨ ਦੇ ਦੌਰੇ 'ਤੇ ਸਕੂਲਾਂ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।

Buy Now on CodeCanyon