Surprise Me!

ਪਟਿਆਲਾ ਜ਼ਿਲ੍ਹੇ ਦੇ ਪਿੰਡ ਘਮਰੌਦਾ ਦਾ ਸਕੂਲ ਸਰਕਾਰ ਲਈ ਸਵਾਲ; ਜਮਾਤਾਂ ਤਿੰਨ ਅਧਿਆਪਕ ਇਕ

2022-04-27 281 Dailymotion

ਸਿੱਖਿਆ ਮਾਡਲ ਦੀ ਗੱਲ ਕਰਦੀ ਪੰਜਾਬ ਦੀ ਮਾਨ ਸਰਕਾਰ ਲਈ ਪਟਿਆਲਾ ਜ਼ਿਲ੍ਹੇ ਦਾ ਪਿੰਡ ਘਮਰੌਦਾ ਦਾ ਸਰਕਾਰੀ ਸਕੂਲ ਸਵਾਲ ਬਣ ਗਿਆ ਹੈ। ਦਰਅਸਲ ਇਸ ਸਕੂਲ ਵਿਚ ਤਿੰਨ ਜਮਾਤਾਂ ਲਈ ਇਕ ਅਧਿਆਪਕ ਲਾਇਆ ਹੋਇਆ ਹੈ। ਅਧਿਆਪਕਾਂ ਦੀ ਕਮੀ ਕਾਰਨ ਉਥੇ ਮੌਜੂਦ ਅਧਿਆਪਕ ਸਕੂਲ ਨੂੰ ਅਪੀਲ ਕਰ ਰਹੇ ਹਨ।

Buy Now on CodeCanyon